"Yaad.."
Oh raah teriyaan pairra nu..
Oh basta tere modheyaa nu..
Oh buhaa teri shuh nu..
Oh vehda teriyaan sharartaa nu..
Oh kapde teri vaashna nu..
Oh baap tainu jhidkan nu...
te maa tainu manaun nu,,
tarasnge saare..
bass eh kavita har waqat tainu
aapne aap ch vekhegi!
Oh basta tere modheyaa nu..
Oh buhaa teri shuh nu..
Oh vehda teriyaan sharartaa nu..
Oh kapde teri vaashna nu..
Oh baap tainu jhidkan nu...
te maa tainu manaun nu,,
tarasnge saare..
bass eh kavita har waqat tainu
aapne aap ch vekhegi!
ਉਹ ਰਾਹ ਤੇਰੀਆਂ ਪੈੜਾਂ ਨੁੂੰ,
ਉਹ ਬਸਤਾ ਤੇਰੇ ਮੋਢਿਅਾਂ ਨੁੂੰ,
ਉਹ ਬੂਹਾ ਤੇਰੀ ਛੂਹ ਨੂੰ,
ਉਹ ਵਿਹੜਾ ਤੇਰੀਆਂ ਸ਼ਰਾਰਤਾਂ ਨੂੰ,
ਉਹ ਕਪੜੇ ਤੇਰੀ ਵਾਸ਼ਨਾ ਨੂੰ,
ਉਹ ਬਾਪ ਤੈਨੂੰ ਝਿੜਕਣ ਨੂੰ,
ਤੇ ਮਾਂ ਤੈਨੂੰ ਮਨਾਉਣ ਨੂੰ,
ਤਰਸਣਗੇ ਸਾਰੇ!
ਬਸ ੲਿਹ ਕਵਿਤਾ ਹਰ ਵਕਤ
ਤੈਂਨੂੰ ਆਪਣੇ ਆਪ ਚ ਵੇਖੇਗੀ!
No comments:
Post a Comment